ਪੈੜਾਂ ‘ਚ ਪੈੜ

ਪੈਰ ਹੇਠਾਂ ਆਈ ਉਸਦੀ

ਟੁੱਟੀ ਝਾਂਜਰ

ਜਗਦੀਪ ਸਿੰਘ ਮੁੱਲਾਂਪੁਰ