ਹਵਾ ਦਾ ਬੁੱਲਾ
ਡੋਲਦੀ ਮੋਮਬੱਤੀ ਦੀ ਲਾਟ
ਹਿੱਲੇ ਪ੍ਰਛਾਵਾਂ

ਹਰਿੰਦਰ ਅਣਜਾਣ