ਧੁੱਪ ਨਿਕਲੀ 
ਬਰਸੀਮ ਦੇ ਫੁੱਲਾ ਤੇ 
ਮੰਡਰਾਵੇ ਤਿਤਲੀ

ਰਾਜਿੰਦਰ ਸਿੰਘ ਘੁੰਮਣ