ਬੱਸ ਦਾ ਸਫ਼ਰ
ਅਗਲੀ ਸੀਟ ਤੋਂ ਆਵੇ
ਕਰੀਮ ਦੀ ਖੁਸ਼ਬੂ

ਗੁਰਵਿੰਦਰ ਸਿੰਘ ਸਿੱਧੂ