ਦੁਮੇਲ ‘ਤੇ ਟਿਕਿਆ 
ਚੰਨ ਹੋਇਆ ਹੋਰ ਨੇੜੇ 
ਸਾਹਾਂ ‘ਚ ਸਾਹ ਰਲੇ

ਸਰਬਜੋਤ ਸਿੰਘ ਬਹਿਲ