ਸੜਕ ਕਿਨਾਰਾ
ਬਾਂਦਰਾਂ ਦਾ ਟੋਲਾ
ਖਾਵੇ ਮਿੱਠੀਆ ਰੋਟੀਆਂ

ਤੇਜੀ ਬੇਨੀਪਾਲ