ਠੰਡੀ ਯਖ ਪੁੰਨਿਆਂ-
ਚਰਖੇ ‘ਚੋਂ ਉੱਡ ਉੱਡ ਡਿੱਗਣ 
ਰੂੰ ਦੇ ਫੰਬੇ

ਸਰਬਜੋਤ ਸਿੰਘ ਬਹਿਲ