ਦਿਲ ਦੀ ਧੜਕਨ –
ਹਰ ਵਕਫੇ ਦੀ ਚੁੱਪ ਨੂੰ ਭਰ ਗਈ 
ਚੱਕੀ ਦੀ ਘੂੰ ਘੂੰ

ਸਰਬਜੋਤ ਸਿੰਘ ਬਹਿਲ