ਛਾਉਣੀ–
ਕਿੰਨੀ ਸੇਧ ‘ਚ ਚੱਲੇ !
ਕੀੜੀਆਂ ਦੀ ਕਤਾਰ

–چھاؤنی
! کنی سیدھ ‘چ چلے
کیڑیاں دی قطار

ਨਿਰਮਲ ਬਰਾੜ