ਰੁੱਖ ਸੁੱਤੀ ਗਿਲਹਰੀ
ਮੀਂਹਧੁੱਪੀ ਰਾਤ ਚਾਨਣੀ
ਪਿੰਡੋਂ ਦਿਸੇ ਹਿਮਾਲਾ

رُکھ سُتی گِلہری
مینہہ۔دُھپی رات چاننی
پِنڈوں دِسے ہِمالہ

ਅੰਬਰੀਸ਼ امبریش