ਧੀ ਦਾ ਫੋਨ
ਪਹਾੜ ਵੱਲੋਂ ਆਇਆ
ਠੰਡੀ ਹਵਾ ਦਾ ਬੁੱਲਾ

دھی دا فون
پہاڑ ولوں آیا
ٹھنڈی ہوا دا بلاّ

ਹਰਵਿੰਦਰ ਧਾਲੀਵਾਲ