ਸਾੜ੍ਹੀ ਟੁੰਗ ਕੇ 
ਗਈ ਸਮੁੰਦਰ ਵਿੱਚ 
ਬਾਹਰ ਆਈ ਜਲਪਰੀ 

ਸਰਬਜੋਤ ਸਿੰਘ ਬਹਿਲ