ਚਾਨਣੀ ਰਾਤ–
ਸੁੰਨੇ ਰਾਹ ‘ਤੇ ਤੁਰਦਿਆਂ
ਅੱਗੇ ਪਰਛਾਵਾਂ 

ਪੁਸ਼ਪਿੰਦਰ ਪੰਛੀ