ਹਨੇਰੀ ਰਾਤ–
ਗੱਡੀ ਦੀ ਲਾਈਟ ‘ਚੋਂ
ਗੁਜ਼ਰਦੇ ਰੁੱਖ

ਪੁਸ਼ਪਿੰਦਰ ਪੰਛੀ