ਖਿੜਕੀ ‘ਚ–
ਰੌਸ਼ਨੀ ਦੀ ਲਕੀਰ 
ਧੁਖਦਾ ਸਿਗਾਰ

ਮਜ਼ਹਰ ਖ਼ਾਨ
ਅਨੁਵਾਦ – ਨਿਰਮਲ ਬਰਾੜ