ਦਾਣੇ ਪਾਉਂਦੀ 
ਲੱਪ ਲੱਪ ਚੱਕੀ ‘ਚ ਮਾਂ 
ਪੜ੍ਹੇ ਵਜ਼ੀਫਾ

ਮਜ਼ਹਰ ਖ਼ਾਨ