ਬਸੰਤ ਪੰਚਮੀ–
ਸੁੱਕੇ ਦਰੱਖ਼ਤ ‘ਤੇ
ਕਿੰਨੇ ਰੰਗ 

ਨਿਰਮਲ ਬਰਾੜ