جھڑی دے دن–
پانیاں دی ڈونگھ ‘چ
اُتر گئے رُکّھ
————
ਝੜੀ ਦੇ ਦਿਨ–
ਪਾਣੀਆਂ ਦੀ ਡੂੰਘ ‘ਚ
ਉਤਰ ਗਏ ਰੁੱਖ 
————
torrent days–
in the depth of water
trees sinked

ਨਿਰਮਲ ਬਰਾੜ