ਜੇਲ੍ਹ ਦਾ ਸੈੱਲ
ਕੰਨ ਲਾ ਕੇ ਸੁਣੇ
ਸੜਕ ਦੀਆਂ ਆਵਾਜ਼ਾਂ

ਗੁਰਵਿੰਦਰ ਸਿੰਘ ਸਿੱਧੂ