ਪੋਤਾ ਦੱਸੇ ਬੇਬੇ ਨੂੰ
ਚੜਦੇ ਤਾਰੇ ਵਲ ਉਂਗਲ ਕਰ
”ਇਹ ਤਾ ਗ੍ਰਹਿ ਏ”

ਰਜਿੰਦਰ ਸਿੰਘ ਘੁੰਮਣ