ਚਰਨ ਗਿੱਲ

ਦੁਪਹਿਰ ਬਸੰਤੀ
ਗੋਭ ‘ਚੋਂ ਨਿਕਲੀ ਤਾਜਾ ਬੱਲੀ
ਕੋਲ ਸਰੋਂ ਦਾ ਫੁੱਲ