ਸੁਰਿੰਦਰ ਸਪੇਰਾ

ਅੱਜ ਹੋਈ ਚੰਗੀ ਕਮਾਈ
ਫੋਨ ਤੇ ਦੱਸੇ –
ਘਰਵਾਲੀ ਦੀ ਕਾਲ ਆਈ