ਮਨਪ੍ਰੀਤ ਰਾਏ

ਵਰਿਆ ਮੀਂਹ,
ਬੱਚੇ ਟੋਲਣ,
ਸਤਰੰਗੀ ਪੀਂਘ