ਹਲ ਵਾਹੁੰਦਾ ਵਾਹੁੰਦਾ
ਸੁੱਤਾ ਰੁੱਖ ਦੀ ਢੋਹ ਲਾ
ਡੱਬ ਖੜੱਬੀ ਛਾਂ

ਤੇਜੀ ਬੇਨੀਪਾਲ