ਘਰੋੜੇ ਬੈਠੀ ਬੁੱਢੀ 
ਵੱਟ ਰਹੀ ਪੁਰਾਣੀ ਖੇਸੀ ਦੇ 
ਉਧੜੇ ਬੁੰਬਲ

ਚਰਨ ਗਿੱਲ