ਗਰਮੀ ਦੇ ਦਿਨ
ਬਿਰਜਪਾਲ ਦੀ ਬਰਫ ‘ਚੋਂ 
ਉੱਠਿਆ ਧੂੰਆਂ
———–
گرمی دے دن
اچانک بِرَجپَال دی برف چَوں 
اُٹّھَیا دُھواں
———–
summer days
suddenly from Birjpal,s ice
smoke comes out

ਨਿਰਮਲ ਬਰਾੜ