ਕਾਲਾ ਅਸਮਾਨ
ਚਮਕੀ ਬਿਜਲੀ ਇੱਕ ਪਲ (ਖਿਣ)
ਚਮਕਿਆ ਚੁਫੇਰਾ

ਅਵੀ ਜਸਵਾਲ