ਪਹਾੜੋਂ ਉਤਰੀ 
ਨਦੀ ਦੀ *ਜੀਭੀ
ਪੈਰ ਛੂਹ ਗਈ

*ਬਰਸਾਤੀ ਨਦੀ ਦੀ ਪਹਿਲੀ ਧਾਰਾ

ਅਮਰਾਓ ਗਿੱਲ