ਵਾਲਾਂ ਭਰੀ ਕੰਘੀ 
ਝੜ ਰਹੇ ਵਾਲ
ਪਤਝੜ ਤੋਂ ਪਹਿਲਾਂ

ਅਰਵਿੰਦਰ ਕੌਰ