ਚਰਨ ਗਿੱਲ

ਮੁੱਕਿਆ ਦਿਨ
ਛੱਤ ਦੀਆਂ ਕੜੀਆਂ ‘ਚ ਦੇਖ ਰਿਹਾ
ਭਰਿੰਡਾਂ ਦਾ ਖਾਲੀ ਖੱਖਰ