ਕੁਲਜੀਤ ਸਿੰਘ

ਨਿੱਕੀ ਜਿਹੀ ਤਿਤਲੀ
ਪਿਉਪੇ ‘ਚੋਂ ਨਿਕਲ ਕੇ
ਧੁੱਪ ‘ਚ ਉਡਾਰੀਆਂ ਭਰੇ