ਵੱਡੇ ਸ਼ੀਸ਼ੇ ਸਾਮ੍ਹਣੇ

ਸਿੱਧਾ ਹੋ ਹੋ ਖੜ੍ਹ ਰਿਹਾ 

ਖੂੰਡੀ ਲਈ ਲਕੋ

ਅਮਰਜੀਤ ਸਾਥੀ

Deepi Sair: wah ! my Dad does in front of camera.

ਦੀਪੀ ਸੈਰ ਜੀ ਦੇ ਵਿਚਾਰ ਤੋਂ ਪਰੇਰਿਤ ਹਾਇਕੂ ਦਾ ਇਕ ਹੋਰ ਰੂਪ:

  • ਫੋਟੋ ਰਿਹਾ ਖਿਚਾ…
    ਸਿੱਧਾ ਹੋਕੇ ਖੜ੍ਹਿਆ ਬਾਪੂ
    ਖੂੰਡੀ ਲਈ ਲੁਕਾ