ਵੱਡੇ ਸ਼ੀਸ਼ੇ ਸਾਮ੍ਹਣੇ
ਸਿੱਧਾ ਹੋ ਹੋ ਖੜ੍ਹ ਰਿਹਾ
ਖੂੰਡੀ ਲਈ ਲਕੋ
ਅਮਰਜੀਤ ਸਾਥੀ
Deepi Sair: wah ! my Dad does in front of camera.
ਦੀਪੀ ਸੈਰ ਜੀ ਦੇ ਵਿਚਾਰ ਤੋਂ ਪਰੇਰਿਤ ਹਾਇਕੂ ਦਾ ਇਕ ਹੋਰ ਰੂਪ:
-
ਫੋਟੋ ਰਿਹਾ ਖਿਚਾ…
ਸਿੱਧਾ ਹੋਕੇ ਖੜ੍ਹਿਆ ਬਾਪੂ
ਖੂੰਡੀ ਲਈ ਲੁਕਾ
16 ਸੋਮਵਾਰ ਜਨ. 2012
Posted ਅਮਰਜੀਤ ਸਾਥੀ, ਜੀਵਨ/Life, ਬਾਪੂ
inਅਮਰਜੀਤ ਸਾਥੀ
Deepi Sair: wah ! my Dad does in front of camera.
ਦੀਪੀ ਸੈਰ ਜੀ ਦੇ ਵਿਚਾਰ ਤੋਂ ਪਰੇਰਿਤ ਹਾਇਕੂ ਦਾ ਇਕ ਹੋਰ ਰੂਪ:
16 ਸੋਮਵਾਰ ਜਨ. 2012
ਪੁਰਾਣੀ ਏਲਬਮ
ਵੇਖੇ ਬਤੀਤ ਬਚਪਨ
ਗੁਜਰੇ ਮਾਪੇ
ਮੰਗਣ ਲੋਹੜੀ
ਭੁੱਲੇ ਸੁੰਦਰ ਮੁੰਦਰੀਏ
ਗਾਉਣ ‘ਕੋਲਾਵੇਰੀ ਡੀ’
ਕੱਚਾ ਰਾਹ
ਬੇਬੇ ਹੂੰਝੇ ਪੱਤੇ
ਸਾਹੋ-ਸਾਹ
ਮਾਹੀ ਚਲਿਆ ਪਰਦੇਸ
ਕੋਠੇ ਖੜ੍ਹੀ ਹੱਥ ਹਿਲਾਵੇ
ਨੈਣੀ ਹੰਝੂ ਬਿਖਰੇ ਕੇਸ
ਸੰਜੇ ਸਨਨ
16 ਸੋਮਵਾਰ ਜਨ. 2012
Posted ਜੀਵਨ/Life, ਹਰਿੰਦਰ ਅਨਜਾਣ
inਦੀਵੇ ਦੀ ਲੋਅ
ਤੇਜੀ ਨਾਲ ਆ ਸੜਿਆ
ਉੱਡਦਾ ਪਤੰਗਾ
………………….
ਹਰਿੰਦਰ ਅਨਜਾਣ