ਅੰਗੜਾਈ ਲੈਂਦਿਆਂ
ਹੱਥ ਪਹੁੰਚਿਆ ਦੀਵੇ ਤੱਕ
ਉਂਗਲ ‘ਤੇ ਛਾਲਾ

ਨਿਰਮਲ ਬਰਾੜ