ਸਾਫ਼ ਸ਼ੀਸ਼ੇ ਨੇ
ਹੋਰ ਚਮਕਾ ਦਿੱਤੇ
ਮੇਰੇ ਚਿੱਟੇ ਵਾਲ

پاک کردن آیینه –
درخشان و درخشان تر
موهای سفیدم

ਸਮਾਨੇਹ ਹੋਸੈਨੀ ਜ਼ਫਰਾਨੀ
ਅਨੁਵਾਦ- ਨਿਰਮਲ ਬਰਾੜ