ਭਾਰ- ਤੋਲ ਮਸ਼ੀਨ 
ਕੰਬਦੀ ਕੰਬਦੀ ਸੂਈ ਟਿਕੀ 
ਨੜ੍ਹਿਨਵੇਂ ‘ਤੇ

ਸਰਬਜੋਤ ਬਹਿਲ