ਤੇਜ਼ ਹਵਾ–
ਬਿਖਰ ਗਈ ਅਧੂਰੀ ਤਾਸ਼
‘ਤੇ ਬੱਚਿਆਂ ਦੀ ਖੇਡ

ਨਿਰਮਲ ਬਰਾੜ