ਜਸਦੀਪ ਸਿੰਘ

ਪੱਥਰਾਂ ਨੂੰ ਚੀਰਦਾ
ਤੁਰਿਆ ਜਾਵੇ ਆਪਣੇ ਰਸਤੇ
ਕੋਮਲ ਜੱਲ