ਵੇਹੜੇ ਨਿੱਘੀ ਧੁੱਪ 

ਬਾਪੂ ਪੜ੍ਹੇ ਅਖਬਾਰ

ਬੇਬੇ ਸੁਕਾਵੇ ਕਣਕ

ਸੰਜੇ ਸਨਨ