ਅਵੀ ਜਸਵਾਲ

ਬਰਫ ਵਿੱਚ
ਸੁੰਗੜ ਕੇ ਬੈਠਾ
ਬਰਫ ਵਰਗਾ ਖਰਗੋਸ਼
In snow
white Rabbit
looks like snow