ਤ੍ਰੇਲ ਤੁਪਕੇ
ਘਾਹ ਦੀਆਂ ਤਿੜਾਂ ‘ਤੇ
ਪੱਬ ਚੱਕਵੇਂ ਚੱਕਵੇਂ

ਸੁਰਜੀਤ ਮਾਵੀ