ਠੰਢ ‘ਚ
ਧੂਣੀ ਸੇਕਣ ਪਰਾਲੀ ਬਾਲ
ਧੂੰਆਂ ਵੀ ਰਲਿਆ ਧੁੰਦ ‘ਚ

ਅਵੀ ਜਸਵਾਲ