ਸੂਰਜ ਚੜ੍ਹਿਆ
ਚਮਕਦੀ ਤਰੇਲ ਤੇ
ਆਪਣੇ ਪੈਰ ਵੇਖੇ

ਰਾਜਿੰਦਰ ਸਿੰਘ ਘੁੱਮਣ