ਗੁੰਗੇ ਤੇ ਬੋਲੇ ਦੀ ਵਾਰਤਲਾਪ 
ਇਸ਼ਾਰਿਆਂ ਦੇ ਨਾਲ ਹੋਵੇ 
ਲੋਕਾਂ ਭਾਣੇ ਚੁਗਲੀਆਂ

ਜੌਨ ਅਰੋੜਾ