ਬੋਚ ਰਹੀ
ਸਿਰ ਤੋਂ ਤਿਲਕਦਾ ਭੱਤਾ
ਖਾਲ ਟੱਪਦਿਆਂ

ਅਮਰਾਓ ਗਿੱਲ