ਸਾਲ ਦਾ ਅਖ਼ੀਰ
ਬਜ਼ੁਰਗ ਬੈਠਾ ਸੇਕੇ
ਜਾਂਦੀ ਧੁੱਪ

ਸੰਜੇ ਸਨਨ