ਪੋਹ ਦੀ ਸ਼ਾਮ
ਗੁੰਬਦ ਦੀ ਦੀਪਮਾਲਾ ਦੱਸੇ
ਸ਼ਾਂਤ ਟੋਭੇ ਦੀ ਹਲਚਲ

ਰਣਜੀਤ ਸਿੰਘ ਸਰਾ