ਧੂੜ ਧੂੰਏਂ ਵਾਲੀ ਸ਼ਾਮ
ਆਥਣ ਦੇ ਪਹਿਲੇ ਤਾਰੇ ਦੀ ਥਾਂ
ਟਾਵਰ ਦੀ ਬੱਤੀ
dusty and smoky evening
instead of first star of dusk
light on a tower

ਰਣਜੀਤ ਸਿੰਘ ਸਰਾ