ਗੁਰਦਵਾਰਿਓਂ ਪਰਤੀ ਬੇਬੇ

ਝੋਲੇ ‘ਚ ਨਵੇਂ ਵਰ੍ਹੇ ਦੀ ਜੰਤਰੀ

ਹੱਥਾਂ ਵਿਚ ਪ੍ਰਸ਼ਾਦ 

ਅਨੂਪ ਬਾਬਰਾ