ਇੱਕਠੇ ਕਰਕੇ ਗਿਣੇ
ਮਨੀਪਲਾਂਟ ਤੋਂ ਝੜੇ ਪੱਤੇ
ਬਾਣੀਏ ਦਾ ਕਾਕਾ


ਅਨੂਪ ਬਾਬਰਾ